اُ توں شروع ہون والے پنجابی لفظاں دے معنےਪ

ਦੇਖੋ, ਪਜ਼ੋਹਸ਼.

ਦੇਖੋ, ਪਯੋਧਰ.

ਦੇਖੋ, ਪਜ਼ੋਹੀਦਨ.

ਸੰਗ੍ਯਾ- ਪਯ (ਪਾਣੀ) ਤੋਂ ਜਨਮਿਆ ਕਮਲ. ਜਲਜ.

ਸੰਗ੍ਯਾ- ਪਯ (ਜਲ) ਦੇਣ ਵਾਲਾ, ਬੱਦਲ. ਮੇਘ। ੨. ਦੁੱਧ ਦੇਣ ਵਾਲਾ ਜੀਵ.

ਸੰਗ੍ਯਾ- ਪਯ (ਜਲ) ਦੇ ਧਾਰਨ ਵਾਲਾ ਮੇਘ. ਬੱਦਲ। ੨. ਤਲਾਉ। ੩. ਪਯ (ਦੁੱਧ) ਧਾਰਨ ਵਾਲਾ ਸ੍ਤਨ. ਕੁਚ. "ਜਾਂਕੇ ਸ਼ੁਭਤ਼ ਪਯੋਧਰ ਪੀਨਾ." (ਨਾਪ੍ਰ) ੪. ਨਾਰਿਯਲ ਨਲੇਰ। ੫. ਪਰਵਤ. ਪਹਾੜ। ੬. ਦੇਖੋ, ਦੋਹਰੇ ਦਾ ਰੂਪ ੯.

ਸੰਗ੍ਯਾ- ਪਯ (ਪਾਣੀ) ਦੇ ਧਾਰਨ ਵਾਲਾ, ਸਮੁੰਦਰ. ਜਲਨਿਧਿ.

ਡਿੰਗ. ਕਥਨ। ੨. ਵਚਨ. ਵਾਕ। ੩. ਦੇਖੋ, ਪਇਅੰਪੈ.

ਵ੍ਯ- ਲੇਕਿਨ। ੨. ਪਸ਼ਚਾਤ. ਪੀਛੇ. ਪਰੰ। ੩. ਸੰ. ਵਿ- ਦੂਸਰਾ. ਅਨ੍ਯ। ੪. ਪਰਾਇਆ. ਦੂਸਰੇ ਦਾ. "ਪਰਧਨ ਪਰਤਨ ਪਰਤੀ ਨਿੰਦਾ." (ਆਸਾ ਮਃ ੫) ੫. ਭਿੰਨ. ਜੁਦਾ. ਵੱਖ। ੬. ਜੋ ਪਰੇ ਹੋਵੇ. ਦੂਰ। ੭. ਸ਼੍ਰੇਸ੍ਟ. ਉੱਤਮ। ੮. ਪ੍ਰਵ੍ਰਿੱਤ. ਕਾਰਜ ਪਰਾਇਣ। ੯. ਵੈਰੀ. ਦੁਸ਼ਮਨ। ੧੦. ਸ਼ਿਵ। ੧੧. ਮੋਕ੍ਸ਼੍‍. ਮੁਕਤਿ। ੧੨. ਸੰ. ਪਰੁਤ. ਕ੍ਰਿ. ਵਿ- ਪਿਛਲੇ ਵਰ੍ਹੇ. ਪਿਛਲੇਰੇ ਸਾਲ। ੧੩. ਪ੍ਰਤ੍ਯ- ਉੱਪਰ. ਉੱਤੇ. "ਊਪਰਿ ਗਗਨੁ, ਗਗਨੁ ਪਰ ਗੋਰਖੁ." (ਮਾਰੂ ਮਃ ੧) "ਸਤਿਗੁਰੁ ਪਰ ਕੇ ਵਸਤ੍ਰ ਪਥਾਰਹਿਂ." (ਨਾਪ੍ਰ) ਗੁਰੂ ਸਾਹਿਬ ਦੇ ਉੱਪਰ ਦੇ ਵਸਤ੍ਰ ਧੋਂਦੇ ਹਨ। ੧੪. ਪੜਨਾ ਕ੍ਰਿਯਾ ਦਾ ਅਮਰ. ਪੈ. ਪੜ. "ਗੁਰਚਰਨਨ ਪਰ ਮਾਂਗੋ ਖਿਮਾ." (ਗੁਪ੍ਰਸੂ) ੧੫. ਕ੍ਰਿ. ਵਿ- ਪੈਕੇ. ਪੜਕੇ. "ਨਮੋ ਕੀਨ ਪਰ ਦੰਡ ਸਮਾਨੇ." (ਨਾਪ੍ਰ) ੧੬. ਫ਼ਾ. [پر] ਸੰਗ੍ਯਾ- ਪੰਖ. ਪਕ੍ਸ਼੍‍. " ਨਾ ਪਰ ਪੰਖੀ ਤਾਹਿ." (ਵਾਰ ਬਿਹਾ ਮਃ ੩)