ਸੰਗ੍ਯਾ- ਦੰਦਿਆਂ ਵਾਲੀ ਦਾਤੀ. ਦਾਤ੍ਰੀ.
ਦੰਦਾਂ ਦਾ ਪੜਦਾ ਹੋਠ. ਰਦਛਦ.
ਸੰ. ਸੰਗ੍ਯਾ- ਇੰਦ੍ਰੀਆਂ ਦਾ ਦਮਨ. ਇੰਦ੍ਰਿਯ ਨਿਗ੍ਰਹ। ੨. ਨੰਮ੍ਰਤਾ. ਹਲੀਮੀ.
nan
ਸੰ. ਦ੍ਯੁ. ਸੰਗ੍ਯਾ- ਦਿਨ. .
ਸੰ. ਦਿਵਸ. ਸੰਗ੍ਯਾ- ਦਿਨ. "ਦਿਉਸ ਚਾਰ ਕੇ ਦੀਸਹਿ ਸੰਗੀ." (ਸਾਰ ਮਃ ੫)
ਸੰਗ੍ਯਾ- ਦਿਵਸਰਾਜ. ਦਿਨ ਦਾ ਰਾਜਾ, ਸੂਰਯ. "ਰਾਤ੍ਰਿ ਬੀਤੀ ਉਦ੍ਯੋ ਦਿਉਸਰਾਣੰ." (ਵਿਚਿਤ੍ਰ)
ਕ੍ਰਿ. ਵਿ- ਪ੍ਰਤ੍ਯੇਕ ਦਿਨ ਵਿੱਚ. ਹਰ ਰੋਜ਼. ਪ੍ਰਤਿਦਿਨ. ਸਿੰਧੀ. ਡਿਹਾੜੀ. "ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ." (ਵਾਰ ਆਸਾ) ੨. ਦੇਖੋ, ਦਿਹਾੜੀ.
ਦੇਖੋ, ਪਸਰੂਰ.
nan