ਅ਼. [غِذا] ਗ਼ਿਜਾ. ਸੰਗ੍ਯਾ- ਖ਼ੁਰਾਕ. ਭੋਜਨ.
nan
ਦੇਖੋ, ਗੁਜ਼ਾਫ਼.
ਕ੍ਰਿ- ਗ੍ਰਿਧ (ਲੋਭ) ਸਹਿਤ ਹੋਣਾ. ਲਲਚਾਉਣਾ. ਚਾਹਣਾ. ਦੇਖੋ, ਗਿਧਾ. "ਸਾਧ ਕ੍ਰਿਪਾਲਿ ਹਰਿ ਸੰਗਿ ਗਿਝਾਇਆ." (ਮਾਝ ਮਃ ੫)