nan
ਸੰ. ਪ੍ਰਸਾਦਨ. ਸੰਗ੍ਯਾ- ਪ੍ਰਸੰਨ ਕਰਨਾ। ੨. ਅੰਨ. ਭੋਜਨ. "ਡੰਡਉਤ ਪਰਸਾਦਨ ਭੋਗਾ." (ਗਉ ਅਃ ਮਃ੫) ੩. ਵਿ- ਪ੍ਰਸੰਨ ਕਰਨ ਵਾਲਾ.
nan
ਖ਼ਾ ਸੰਗ੍ਯਾ- ਰੋਟੀ। ੨. ਦੇਖੋ, ਪ੍ਰਸਾਦ ੩.
nan
ਪ੍ਰਸਾਦ (ਕ੍ਰਿਪਾ) ਦ੍ਵਾਰਾ. ਮਿਹਰਬਾਨੀ ਸੇ. "ਪਰਸਾਦਿ ਨਾਨਕ ਗੁਰੂ ਅੰਗਦ." (ਸਦੁ) "ਗੁਰ ਪਰਸਾਦਿ ਅੰਮ੍ਰਿਤਰਸ ਚੀਨਿਆ." (ਸਾਰ ਮਃ ੪) ੨. ਦੇਖੋ, ਪ੍ਰਸਾਦਿ.
ਸੰਗ੍ਯਾ- ਰੋਟੀ। ੨. ਦੇਵਤਾ ਦਾ ਭੋਗ. ਪ੍ਰਸਾਦ। ੩. ਸੰ. प्रसादिन ਪ੍ਰਸਾਦੀ. ਵਿ- ਪ੍ਰਸਾਦੀ. ਵਿ- ਕ੍ਰਿਪਾਲੁ. ਮਿਹਰਬਾਨ. "ਸਹਜੇ ਸਚੁ ਮਿਲਿਆ ਪਰਸਾਦੀ." (ਗਉ ਅਃ ਮਃ ੩) ੪. ਪ੍ਰਸਾਦ (ਕ੍ਰਿਪਾ) ਤੋਂ ਮਿਹਰਬਾਨੀ ਸੇ. "ਗੁਰਪਰਸਾਦੀ ਤੂੰ ਪਾਵਣਿਆ." (ਮਾਝ ਅਃ ਮਃ ੪) ੫. ਦੇਖੋ, ਪ੍ਰਸਾਦੀ.
ਦੇਖੋ, ਪ੍ਰਸਾਦ ੧. "ਗੁਰੁ ਪਰਸਾਦੁ ਕਰੇ ਨਾਮੁ ਦੇਵੈ." (ਮਾਝ ਅਃ ਮਃ ੪) "ਗੁਰੁ ਪੂਰਾ ਪੂਰਾ ਪਰਸਾਦ." (ਭੈਰ ਮਃ ੫) ੨. ਦੇਖੋ, ਪ੍ਰਸਾਦ ੨. " ਇਹੁ ਪਰਸਾਦ ਗੁਰੂ ਤੇ ਜਾਣੈ." (ਵਾਰ ਮਲਾ ਮਃ ੧) ੩. ਦੇਖੋ, ਪ੍ਰਸਾਦ ੩.; ਦੇਖੋ ਪਰਸਾਦ ਅਤੇ ਪ੍ਰਸਾਦ.
ਪਰਸਾਦਾ ਦਾ ਬਹੁਵਚਨ। ੨. ਪ੍ਰਸਾਦ ਦ੍ਵਾਰਾ. ਕ੍ਰਿਪਾ ਨਾਲ. "ਸੁਖ ਪਾਇਆ ਸੰਤਨ ਕੈ ਪਰਸਾਦੈ." (ਸੋਰ ਮਃ ੫)
nan
nan