اُ توں شروع ہون والے پنجابی لفظاں دے معنےਖ

ਕ੍ਰਿ- ਮਿਲਣਾ- ਜੁੜਨਾ. (ਦੇਖੋ, ਖਚ ਧਾ) "ਪ੍ਰੀਤਿ ਪ੍ਰੇਮ ਤਨੁ ਖਚਿਰਹਿਆ." (ਚਉਬੋਲੇ ਮਃ ੫) "ਸਤਿਸੰਗਤਿ ਸੇਤੀ ਮਨ ਖਚਨਾ." (ਸਵੈਯੇ ਮਃ ੪. ਕੇ) "ਹਰਿਸੰਗਿ ਸੰਗਿ ਖਚੀਐ." (ਸਾਰ ਮਃ ੫. ਪੜਤਾਲ)


ਵਿ- ਖ (ਆਕਾਸ਼) ਵਿੱਚ ਚਰ (ਫਿਰਨ) ਵਾਲਾ। ੨. ਸੰਗ੍ਯਾ- ਪੰਛੀ. ਦੇਖੋ, ਖਗ। ੩. ਦੇਖੋ, ਖੱਚਰ। ੪. ਖਚਰਾਪਨ. ਖਚਰਊ.


ਸੰਗ੍ਯਾ- ਗਧੇ ਅਤੇ ਘੋੜੀ ਦੇ ਮੇਲ ਤੋਂ ਪੈਦਾ ਹੋਈ ਇੱਕ ਨਸਲ. ਸੰ. ਅਸ਼੍ਵਤਰ.


ਖਚਰਾਪਨ. ਕੁਟਿਲਤਾ ਛਲ. ਕਪਟ.


ਵਿ- ਦੋਗਲਾ। ੨. ਨੀਚ. ਦੁਸ੍ਟ। ੩. ਸ਼ਰੀਰ.


ਵਿ- ਦੋਗਲਾ। ੨. ਨੀਚ. ਦੁਸ੍ਟ। ੩. ਸ਼ਰੀਰ.