اُ توں شروع ہون والے پنجابی لفظاں دے معنےਜ

ਸੰਗ੍ਯਾ- ਸੰਸੇ ਨਾਲ ਵੇਖਣ ਦੀ ਕ੍ਰਿਯਾ.


ਕ੍ਰਿ- ਝਿਜਕਣਾ. ਰੁਕਣਾ। ੨. ਸੰਗਣਾ. ਦੇਖੋ, ਜਕ ੩.


ਕ੍ਰਿ- ਖਿੱਚਕੇ ਬੰਨ੍ਹਣਾ. ਮੁਸ਼ਕਾਂ ਕਸਣੀਆਂ.


ਸੰਗ੍ਯਾ- ਰੱਸਾ। ੨. ਜ਼ੰਜੀਰ। ੩. ਯਤੀ (ਜਤੀ) ਦਾ ਲਿੰਗੋਟ.