اُ توں شروع ہون والے پنجابی لفظاں دے معنےਨ

ਸਨਾਨ ਕਰਦਾ ਹੈ. ਨ੍ਹਾਉਂਦਾ ਹੈ.


ਅ਼. [نہار] ਸੰਗ੍ਯਾ- ਦਿਨ. ਸੂਰਯ ਦੇ ਨਿਕਲਣ ਤੋਂ ਛਿਪਣ ਤੀਕ ਦਾ ਸਮਾਂ। ੨. ਫ਼ਾ. ਫ਼ਾਕ਼ਾ. ਨਆਹਾਰ. ਦੇਖੋ, ਸੰ. ਨਿਰਾਹਾਰ.


ਸੰ. निहन्तृ. ਨਿਹੰਤਾ. ਵਿ- ਵਧ ਕਰਨ ਵਾਲਾ. ਮਾਰਨ ਵਾਲਾ. "ਬੀਰ ਬਾਂਕਰੇ ਨਹਾਂਕਰੇ ਹਕਾਰਤੇ." (ਗੁਪ੍ਰਸੂ)


ਸੰ. ਵ੍ਯ- ਨਿਸੇਧ ਬੋਧਕ. ਨਹੀਂ. ਨਾ. "ਧਾਮ ਹੂੰ ਨਹਿ ਜਾਹਿ." (ਜਾਪੁ)


ਦੇਖੋ, ਨਹਸ.