اُ توں شروع ہون والے پنجابی لفظاں دے معنےਦ

ਦੇਖੋ, ਦੇਹਲੀ। ੨. ਦੇਖੋ, ਦਿੱਲੀ.


ਦਿਨਾਂ ਦਾ. ਦੇਖੋ, ਦਿਹ ੧. "ਏਥੈ ਧੰਧਾ ਕੂੜਾ ਚਾਰ ਦਿਹਾ." (ਵਡ ਮਃ ੧. ਅਲਾਹਣੀ)


ਵਿ- ਦਿਨ ਦੀ ਦਿਹ (ਦ੍ਯੁ) ਕੀ. "ਤੇਰੀ ਖਿੰਥਾ ਦੇ ਦਿਹਾਈ." (ਰਾਮ ਮਃ ੫) ਖਿੰਥਾ ਤੋਂ ਭਾਵ ਦੇਹ ਹੈ.


ਸੰਗ੍ਯਾ- ਦਿਹਾੜਾ. ਦਿਨ. ਦਿਵਸ. ਦ੍ਯੁ "ਇਕੁ ਘੜੀ ਦਿਨਸ ਮੋਕਉ ਬਹੁਤ ਦਿਹਾਰੇ." (ਆਸਾ ਮਃ ੫)


ਦੇਖੋ, ਦਿਹਾੜੀ.


ਦੇਖੋ, ਦਿਹਾਰਾ. "ਛੋਡਿ ਚਲਿਆ ਏਕ ਦਿਹਾੜੇ." (ਆਸਾ ਮਃ ੫)