اُ توں شروع ہون والے پنجابی لفظاں دے معنےਪ

ਦੇਖੋ ਪਰਿਕ੍ਰਮਾ.


ਦੇਖੋ, ਪ੍ਰਕ੍ਰਿਤਿ. "ਪਰਮਦਭੁਤੰ ਪਰਕ੍ਰਿਤਿ ਪਰੰ." (ਗੂਜ ਜੈਦੇਵ)


ਵਿ- ਜੋ ਪ੍ਰਕ੍ਰਿਤਿ ਤੋਂ ਪਰੇ ਹੈ. ਦੇਖੋ, ਪਰਕ੍ਰਿਤਿ ਅਤੇ ਪ੍ਰਕ੍ਰਿਤਿ.


ਸੰਗ੍ਯਾ- ਚੰਗੀ ਤਰਾਂ ਦੇਖਣ ਦੀ ਕ੍ਰਿਯਾ. ਗੁਣ ਦੋਸ ਦੀ ਪੜਤਾਲ. ਜਾਂਚ. ਦੇਖੋ, ਪਰੀਕ੍ਸ਼ਾ। ੨. ਗੁਣ ਦੋਸ ਜਾਣਨ ਦੀ ਪਹਿਚਾਣ. ਵਿਵੇਕਸ਼ਕਤਿ.


ਕ੍ਰਿ- ਪਰੀਕ੍ਸ਼੍‍ਣ. ਧ੍ਯਾਨ ਨਾਲ ਦੇਖਣਾ. ਜਾਚਣਾ. ਪੜਤਾਲਣਾ. ਗੁਣ ਦੋਸ ਦਾ ਵਿਚਾਰ ਕਰਨਾ.


ਪਰਖਦਾ ਹੈ. ਪਰੀਕ੍ਸ਼ਾ ਕਰਦਾ ਹੈ। ੨. ਦੇਖਦਾ ਹੈ. "ਗੁਰਮਤਿ ਸੱਤਿ ਕਰ ਪਰਖਤ ਅੰਧ ਹੈ." (ਭਾਗੁ ਕ)