اُ توں شروع ہون والے پنجابی لفظاں دے معنےਵ

ਅ਼. [والِدہ] ਸੰਗ੍ਯਾ- ਮਾਤਾ. ਮਾਂ.

ਅ਼. [والِدیَن] ਵਲਿਦ ਦਾ ਬਹੁਵਚਨ. ਮਾਤਾ ਪਿਤਾ. ਮਾਂ ਬਾਪ.

ਇਸਤ੍ਰੀਆਂ ਦਾ ਕਰ੍‍ਣਭੂਸਣ. ਦੇਖੋ, ਵਾਲਾ ੨. ਵਿ- ਧਾਰਨ ਕਰਨ ਵਾਲੀ. ਵਤੀ. "ਲਖ ਛਬਿ ਬਾਲੀ ਅਤਿ ਦੁਤਿਵਾਲੀ." (ਦੱਤਾਵ) ੨. ਅ਼. [والی] ਮਾਲਿਕ. ਸ੍ਵਾਮੀ। ੪. ਹਾਕਿਮ.

ਇਸਤ੍ਰੀਆਂ ਦਾ ਕਰ੍‍ਣਭੂਸਣ. ਦੇਖੋ, ਵਾਲਾ ੨. ਵਿ- ਧਾਰਨ ਕਰਨ ਵਾਲੀ. ਵਤੀ. "ਲਖ ਛਬਿ ਬਾਲੀ ਅਤਿ ਦੁਤਿਵਾਲੀ." (ਦੱਤਾਵ) ੨. ਅ਼. [والی] ਮਾਲਿਕ. ਸ੍ਵਾਮੀ। ੪. ਹਾਕਿਮ.

ਦੇਖੋ, ਬਾਲ, ਬਾਲੁ ਅਤੇ ਵਾਲ। ੨. ਵਾਲ਼. ਰੋਮ. "ਵਾਲੁ ਨ ਵਿੰਗਾ ਹੋਆ." (ਸੋਰ ਮਃ ੫)

ਰ਼ੇਤ. ਦੇਖੋ, ਬਾਲੁ.

ਵ ਅ਼ਲੈਕੁਮੱਸਲਾਮ. ਦੇਖੋ, ਸਲਾਮ ੪.