اُ توں شروع ہون والے پنجابی لفظاں دے معنےਖ

ਵਿ- ਚਾਲਾਕ. ਖਚਰਾ. ਇਸ ਦਾ ਮੂਲ ਖੁਰਾਨ ਹੈ. ਦੇਖੋ, ਖੁਰਾਨ ੧.


ਸੰਗ੍ਯਾ- ਚੌਪਾਏ ਦਾ ਪੈਰ. ਦੇਖੋ, ਖੁਰ। ੨. ਖੁਰ ਦਾ ਚਿੰਨ੍ਹ. ਖੁਰ ਦਾ ਨਿਸ਼ਾਨ। ੩. ਜੋੜੇ ਦੀ ਅੱਡੀ। ੪. ਜੋੜੇ ਦੀ ਅੱਡੀ ਹੇਠ ਲਗੀ ਲੋਹੇ ਦੀ ਤਨਾਲ। ੫. ਤੇਜ਼ ਚਾਲ. ਦੌੜ. ਭਾਜ। ੬. ਨਦੀ ਦੀ ਤੇਜ਼ ਧਾਰਾ। ੭. ਸੰ खुरिन् ਖੁਰ ਵਾਲਾ ਪਸ਼ੂ.