nan
nan
ਦੇਖੋ, ਪਰਿਖਾ। ੨. ਦੇਖੋ, ਪਰੁਖਾ। ੩. ਦੇਖੋ, ਪਰੀਕ੍ਸ਼ਾ. "ਨਹਿ ਪਰਖਾ ਤੁਮ ਕਰਤ ਹੋ, ਹਮ ਜਾਨਹਿ ਭੇਵਾ." (ਗੁਪ੍ਰਸੂ)
ਕ੍ਰਿ- ਪਰੀਕ੍ਸ਼ਾ ਕਰਵਾਉਣਾ. ਜਾਚ ਕਰਾਉਣੀ.
ਫ਼ਾ. [پرخاش] ਸੰਗ੍ਯਾ- ਯੁੱਧ. ਲੜਾਈ. ਝਗੜਾ। ੨. ਛੇੜ ਛਾੜ. ਨੋਕ ਚੋਕ.
ਪਰਖ ਕੇ, ਪਰੀਕ੍ਸ਼ਾ ਕਰਕੇ. "ਪਰਖਿ ਖਜਾਨੈ ਪਾਏ ਸੇ ਬਹੁੜਿ ਨ ਖੋਟਿਆ." (ਵਾਰੁ ਗੂਜ ੨. ਮਃ ੫)
ਸੰ. ਵਿ- ਜੋ ਬਹੁਤ ਖ੍ਯਾਤ (ਪ੍ਰਸਿੱਧ) ਹੈ. ਮਸ਼ਹੂਰ.
ਸੰਗ੍ਯਾ- ਪ੍ਰਸਿੱਧ. ਮਸ਼ਹੂਰੀ.
nan