ਦੇਖੋ, ਦ੍ਰਿਢ.
ਦੇਖੋ, ਦ੍ਰਿਢਤਾ.
ਕ੍ਰਿ- ਦ੍ਰਿਢ ਕਰਾਉਣਾ. ਚੰਗੀ ਤਰਾਂ ਯਕ਼ੀਨ ਕਰਾਉਣਾ। ੨. ਮਜਬੂਤ਼ ਕਰਨਾ.
ਸੰ. ਦਿਨ. ਸੰਗ੍ਯਾ- ਦ੍ਯੁ. ਦਿਵਸ. ਰੋਜ਼.
ਦੇਖੋ, ਦਤੁ.
ਦੱਤ. ਦਿੱਤਾ. ਦਿੱਤੀ. "ਸੂਰਜਦਿੱਤ ਉਹੀ ਪੈ ਹੈ ਮਨਿ." (ਕ੍ਰਿਸਨਾਵ) ਉਸੀ ਪਾਸ ਸੂਰ੍ਯ ਦੀ ਦਿੱਤੀ ਮਣਿ ਹੈ.
ਦਿੱਤਾ ਹੈ. "ਕ੍ਰਿਪਾਨਿਧਿ ਮੈ ਦਿਤਨੋ." (ਗਉ ਮਃ ੫)
ਦਿੱਤਾ ਹੈ. ਦੀਆ ਹੈ। ੨. ਮੈ ਦਿੱਤਾ ਹੈ.
ਦੈਤ੍ਯ- ਆਦਿਤ੍ਯ. ਦਿਤਿ ਅਤੇ ਅਦਿਤਿ ਦੀ ਸੰਤਾਨ. ਦੈਤ੍ਯ ਅਤੇ ਦੇਵਤਾ." ਦਿਤਯਦਿੱਤ ਗਾਢੇ ਦੁਹੂੰ ਓਰ ਗਾਜੇ." (ਚਰਿਤ੍ਰ ੧੨੦)
nan
ਦਿੱਤਾ- ਦਿੱਤੀ. "ਤਨੁ ਮਨੁ ਦਿਤੜਾ." (ਵਡ ਛੰਤ ਮਃ ੫) "ਬਾਬਲਿ ਦਿਤੜੀ ਦੂਰਿ." (ਸੂਹੀ ਛੰਤ ਮਃ ੧)
ਦੱਤ. ਦੀਆ। ੨. ਸੰਗ੍ਯਾ- ਦਿੱਤਾ ਹੋਇਆ ਪਦਾਰਥ. "ਦੇਂਦੇ ਬਾਵਹੁ ਦਿਤਾ ਚੰਗਾ." (ਵਾਰ ਮਾਝ ਮਃ ੨) ਦੇਣਵਾਲੇ ਕਰਤਾਰ ਤੋਂ ਵਧਕੇ, ਉਸ ਦਾ ਦਿੱਤਾ ਪਦਾਰਥ ਮਨਮੁਖ ਨੂੰ ਚੰਗਾ ਲਗਦਾ ਹੈ.