اُ توں شروع ہون والے پنجابی لفظاں دے معنےਵ

ਵ੍ਯਵਹਾਰ. ਵਿਹਾਰ. ਦੇਖੋ, ਬਿਉਹਾਰ. "ਅਸੀਹਾਂ ਕਾ ਵਿਉਹਾਰੁ ਨ ਪਾਵੈ." (ਮਃ ੧. ਵਾਰ ਮਾਝ)


ਸੰ. व्योमन्. ਵ੍ਯੋਮ. ਆਕਾਸ਼। ੨. ਵਾ ੩. ਖਗੋਲ. ਆਕਾਸ਼ਮੰਡਲ. "ਜਿਸਹਿ ਧਾਰਉ ਧਰਤਿ ਅਰੁ ਵਿਉਮੁ." (ਸਵੈਯੇ ਮਃ ੪. ਕੇ)


ਦੇਖੋ, ਬ੍ਯੋਂਤ.


ਦੇਖੋ, ਬਿਓਗ, ਬਿਓਗੀ ਅਤੇ ਬਿਓਗੁ.