اُ توں شروع ہون والے پنجابی لفظاں دے معنےਅ

ਕ੍ਰਿ. ਵਿ- ਅਜੇ ਭੀ. ਹੁਣ ਭੀ. ਹੁਣ ਤਾਈਂ. "ਅਜੌ ਨ ਪਤਿਆਇ ਨਿਗਮ ਭਏ ਸਾਖੀ."#(ਜੈਤ ਰਵਦਾਸ)


ਦੇਖੋ, ਛੱਪਯ ਦਾ ਰੂਪ ੧੨। ੨. ਵਿ ਜੋ ਜੰਗਮ (ਤੁਰਦਾ ਫਿਰਦਾ) ਨਹੀਂ. ਅਚਲ.


ਦੇਖੋ, ਅਜਾ। ੨. ਅਜਨ੍ਯ. ਦੇਖੋ, ਜਨ੍ਯ.


ਸੰ. ਵਿ- ਜੰਭ (ਦੰਦ- ਦਾੜ੍ਹ) ਬਿਨਾ।#੨. ਸੰਗ੍ਯਾ- ਡੱਡੂ. ਮੇਂਡਕ.


ਅਜਨਮ. "ਅਜੰਮ ਹੈ." (ਜਾਪੁ)