ਸੰ. ਸੰਗ੍ਯਾ- ਸੂਰ੍ਯ ਚੜ੍ਹਨ ਤੋਂ ਲੈ ਕੇ ਛਿਪਣ ਤੀਕ ਦਾ ਵੇਲਾ. "ਦਿਨ ਤੇ ਸਰਪਰ ਪਉਸੀ ਰਾਤਿ." (ਆਸਾ ਮਃ ੫) ੨. ਅੱਠ ਪਹਿਰ (੨੪ ਘੰਟੇ) ਦਾ ਸਮਾਂ।¹ ੩. ਸੰ. ਦਾਨ ਦੇਣਾ. "ਪੰਥ ਬਤਾਵੈ ਪ੍ਰਭ ਕਾ, ਕਹੁ ਤਿਨ ਕਉ ਕਿਆ ਦਿਨਥੇ?" (ਕਲਿ ਮਃ ੪) ਦੇਖੋ, ਦਿਨਥੇ.
ਸੰਗ੍ਯਾ- ਰਾਤ੍ਰਿ. ਰਾਤ. (ਸਨਾਮਾ)
ਕ੍ਰਿ. ਵਿ- ਦਿਨ ਤੋਂ ਪਹਿਲਾਂ. ਦਿਨ ਚੜ੍ਹਨ ਤੋਂ ਅੱਗੇ. ਅਮ੍ਰਿਤਵੇਲੇ. "ਸਬਦ ਤਰੰਗ ਪ੍ਰਗਟਤ ਦਿਨਆਗਰ." (ਸਵੈਯੇ ਮਃ ੪. ਕੇ)
nan
ਸੰਗ੍ਯਾ- ਦਿਵਸ. ਦਿਨ. ਰੋਜ਼. "ਅਉਧ ਘਟੈ ਦਿਨਸੁ ਰੈਣਾ ਰੇ." (ਸੋਹਿਲਾ)
ਸੰਗ੍ਯਾ- ਦਿਨ ਦੇ ਮਿਟਾਉਣ ਵਾਲੀ, ਰਾਤ੍ਰਿ. (ਸਨਾਮਾ) ੨. ਚੰਦ੍ਰਮਾ. ਦੇਖੋ, ਰਜਨੀਸਰ.
nan
nan
nan
nan
ਸੰਗ੍ਯਾ- ਸੂਰਜ. "ਦਿਨਕਰੋ ਅਨਦਿਨੁ ਖਾਤ." (ਆਸਾ ਛੰਤ ਮਃ ੫) ਸੂਰਜ ਪ੍ਰਤਿਦਿਨ ਉਮਰ ਖਾਰਿਹਾ ਹੈ.