ਦੇਖੋ, ਬਿਆਈ ਅਤੇ ਵਿਆਉਣਾ.
ਦੇਖੋ, ਬਿਆਸ ੪। ੨. ਵਿਸ੍ਤਾਰ ਫੈਲਾਓ.
ਵਿ- ਭਿੰਨ. ਜੁਦਾ. ਵੱਖ.
nan
ਹਾੜ ਸੁਦੀ ੧੫. ਇਸ ਦਿਨ ਵ੍ਯਾਸ ਦੇਵ, ਅਤੇ ਵਿਦ੍ਯਾ ਦੇਣ ਵਾਲੇ ਗੁਰੂ ਦਾ ਹਿੰਦੂਮਤ ਅਨੁਸਾਰ ਪੂਜਨ ਹੁੰਦਾ ਹੈ.
ਦੇਖੋ, ਵਿਵਾਹ.