nan
ਕ੍ਰਿ. ਵਿ- ਪ੍ਰਤਿਦਿਨ. ਨਿਤ੍ਯ. ਹਮੇਸ਼ਹ. "ਦਿਨਪ੍ਰਤਿ ਕਰੈ ਕਰੈ ਪਛੁਤਾਪੈ." (ਧਨਾ ਮਃ ੫)
nan
nan
ਸੰਗ੍ਯਾ- ਸੂਰਯ.
ਸੰਗ੍ਯਾ- ਸੂਰਜ ਦਾ ਪੁਤ੍ਰ ਯਮ, ਉਸ ਦਾ ਸ਼ਸਤ੍ਰ ਫਾਸੀ (ਪਾਸ਼). (ਸਨਾਮਾ)
ਸੰਗ੍ਯਾ- ਦਿਨ ਦਾ ਪ੍ਰਮਾਣ. ਦਿਨ ਦੀ ਮਿਣਤੀ. ਸੂਰਜ ਚੜ੍ਹਨ ਤੋਂ ਛਿਪਣ ਤੀਕ ਦਾ ਵੇਲਾ. ਇਹ ਉੱਤਰਾਯਣ ਅਤੇ ਦੱਖਣਾਯਨ ਦੇ ਹਿਸਾਬ ਵਧਦਾ ਘਟਦਾ ਰਹਿਂਦਾ ਹੈ.
nan
nan
ਸੰਗ੍ਯਾ- ਸੂਰਜ.
nan
ਸੰਗ੍ਯਾ- ਸੂਰਜ ਦਾ ਪੁਤ੍ਰ, ਯਮ। ੨. ਕਰਣ। ੩. ਸੁਗ੍ਰੀਵ.