اُ توں شروع ہون والے پنجابی لفظاں دے معنےਨ

ਫ਼ਾ. [نالیدن] ਕ੍ਰਿ- ਰੋਣਾ. ਵਿਲਾਪ ਕਰਨਾ। ੨. ਫ਼ਰਿਆਦ ਕਰਨਾ.


ਕ੍ਰਿ ਵਿ- ਸਾਥ. ਸੰਗ. "ਗਾਵਹਿ ਇੰਦ ਇੰਦਾ- ਸਣਿ ਬੈਠੇ ਦੇਵਤਿਆ ਦਰਿ ਨਾਲੇ." (ਜਪੁ)#੨. ਨਾਲ ਹੀ. ਸਾਥ ਹੀ. "ਜੇ ਕੋਈ ਉਸ ਕਾ ਸੰਗੀ ਹੋਵੈ ਨਾਲੇ ਲਏ ਸਿਧਾਵੈ." (ਆਸਾ ਮਃ ੫)#੩. ਨਾਲਾ ਦਾ ਬਹੁ ਵਚਨ.


ਵਿ- ਕਾਮੀ. ਵਿਭਚਾਰੀ. ਦੇਖੋ, ਨਾਰਾ ੨.


ਵਿਭਚਾਰ ਦਾ ਤ੍ਯਾਗੀ, ਆਪਣੀ ਇਸਤ੍ਰੀ ਤੋਂ ਛੁੱਟ ਹੋਰ ਨੂੰ ਮਾਂ ਭੈਣ ਬੇਟੀ ਜਾਣਨ ਵਾਲਾ.


ਵਿਭਚਾਰੀ, ਪਰਇਸਤ੍ਰੀਗਾਮੀ.


ਦੇਖੋ. ਨਲੈਨ.


ਕ੍ਰਿ. ਵਿ- ਸਾਥ ਤੋਂ. ਪਾਸੋਂ ਦੇਖੋ, ਨਾਲਹੁ.


ਸੰਗ੍ਯਾ- ਨਾਮ. "ਅਸੰਖ ਨਾਵ ਅਸੰਖ ਥਾਵ." (ਜਪੁ) "ਨਾਵ ਜਿਨਾ ਸੁਲਤਾਨ ਖਾਨ." (ਸ੍ਰੀ ਮਃ ੧)#੨. ਸੰ. ਨੌਕਾ. ਜਹਾਜ਼. ਫ਼ਾ. [ناو] "ਭਵਸਾਗਰ ਨਾਵ ਹਰਿਸੇਵਾ." (ਸੂਹੀ ਛੰਤ ਮਃ ੫) ੩. ਜੈਕਾਰ ਧ੍ਵਨਿ. ਆਨੰਦ ਦੀ ਧੁਨਿ.