اُ توں شروع ہون والے پنجابی لفظاں دے معنےਟ

ਸੰਗ੍ਯਾ- ਕੁਟੰਬ. ਪਰਿਵਾਰ. ਟੱਬਰ. "ਟਬਰ ਰੋਵਨਿ ਧਾਹੀ." (ਵਾਰ ਮਾਝ ਮਃ ੧) ੨. ਡਿੰਗ. ਟਾਬਰ. ਬਾਲਕ. ਸੰਤਾਨ. ਔਲਾਦ.


ਦੇਖੋ, ਟੰਮਕ। ੨. ਚਮਕ. ਮੱਧਮ ਪ੍ਰਕਾਸ਼. ਰੁਕ ਰੁਕਕੇ ਚਮਕ ਦਾ ਹੋਣਾ.