اُ توں شروع ہون والے پنجابی لفظاں دے معنےਵ

ਵਿ- ਤੋੜਿਆ ਹੋਇਆ। ੨. ਖੁਲ੍ਹਾ. ਚੌੜਾ। ੩. ਪਸਾਰਿਆ (ਟੱਡਿਆ) ਹੋਇਆ.


(ਦੇਖੋ, ਵ੍ਯਧ ਧਾ) ਸੰਗ੍ਯਾ- ਅਹੇਰੀ. ਸ਼ਿਕਾਰੀ.


ਦੇਖੋ, ਬਿਆਧਿ ੨.; ਸੰਗ੍ਯਾ- ਰੋਗ. ਬੀਮਾਰੀ। ੨. ਆਫ਼ਤ.


ਵੈਦ੍ਯ. ੨. ਦਵਾ। ੩. ਕਰਤਾਰ। ੪. ਪਰਮਾਤਮਾ ਦਾ ਨਾਮ.


ਵਿ- ਅਨ੍‌. ਸੰਗ੍ਯਾ- ਸ਼ਰੀਰ ਅੰਦਰ ਫੈਲਿਆ ਹੋਇਆ ਵਾਯੁ. ਪ੍ਰਾਣਾਂ ਦਾ ਇਕ ਭੇਦ. ਦੇਖੋ, ਦਸਪ੍ਰਾਣ। ੨. ਉਪਨਿਸਦਾਂ ਵਿੱਚ ਪ੍ਰਾਣ ਅਤੇ ਅਪਾਨ ਦੀ ਸੰਧਿ ਨੂੰ ਭੀ ਵ੍ਯਾਨ ਲਿਖਿਆ ਹੈ.


ਦੇਖੋ, ਬਿਆਪਕ.; ਵਿ- ਆਪ੍‌, ਵਿ- ਫੈਲਿਆ ਹੋਇਆ. ਸਭ ਥਾਂ ਰਹਿਣ ਵਾਲਾ.