ਦਿੱਤਾ. ਦੱਤ. ਦੀਆ.
ਸੰਗ੍ਯਾ- ਦੇਣ ਦੀ ਕ੍ਰਿਯਾ. ਦੇਣਾ. "ਕਾਮ- ਕੰਦਲਾ ਕੋ ਦਿਯਬ ਤਊ ਨ ਹਮ ਤੇ ਹੋਤ." (ਚਰਿਤ੍ਰ ੯੧)
nan
ਸੰਗ੍ਯਾ- ਦੀਪਕ. ਦੀਵਾ. "ਦਿਯਾ ਜਰਾਵੈ ਧਾਮ." (ਚਰਿਤ੍ਰ ੫੭)
ਦੇਖੋ, ਦਯਾਰ.
ਦੇਖੋ, ਦ੍ਰਿਸ਼। ੨. ਦੇਖੋ, ਦ੍ਰਿਸ਼੍ਯ.
ਅ਼. [درہم] ਸੰਗ੍ਯਾ- ਇੱਕ ਚਾਂਦੀ ਦਾ ਪੁਰਾਣਾ ਸਿੱਕਾ, ਜੋ ੨੪ ਰੱਤੀ ਦਾ ਹੁੰਦਾ ਸੀ। ੨. ਦੇਖੋ, ਦਿਰਮ.
ਦੇਖੋ, ਦੀਰਘ.
ਸੰ. ਦ੍ਰਵ੍ਯ. ਧਨ. ਦੌਲਤ. "ਜਿਮ ਦਿਰਬਹੀਣ ਕਛੁ ਕਰ ਬਿਪਾਰ." (ਰਾਮਾਵ)
ਸੰਗ੍ਯਾ- ਦ੍ਰਵ੍ਯਪਾਲ. ਧਨਪਤਿ. ਕੁਬੇਰ. "ਚਿੰਤ ਤਾਸ ਚੀਨੋ ਸਹੀ ਦਿਰਬਪਾਲੰ." (ਅਜਰਾਜ)