اُ توں شروع ہون والے پنجابی لفظاں دے معنےਵ

ਦੇਖੋ, ਵਿਸ਼੍ਵਕਰਮਾ.


ਦੇਖੋ, ਵਿਸਟੁ.


ਸੰ. ਸੰਗ੍ਯਾ- ਲੋਕ. ਭੁਵਨ. ਦੇਖੋ, ਤ੍ਰਿਵਿਸ੍ਟਪ.


ਦੇਖੋ, ਬਿਸਟਾ. "ਵਿਸਟਾ ਕਾਗੁ ਖਾਵਈ." (ਮਃ ੪. ਵਾਰ ਸੋਰ)


ਵਿਸ੍ਟਾ- ਆਕਰ ਵਿੱਚ. ਗੰਦਗੀ ਦੀ ਖਾਣ ਵਿੱਚ. "ਵਿਚਿ ਵਿਸਟਾਕਰਿ ਵਿਕਰਾਲ." (ਸ੍ਰੀ ਮਃ ੪)


ਸੰ. ਵਿਸ੍ਟਿ. ਸੰਗ੍ਯਾ- ਬੇਗਾਰ। ੨. ਬੇਗਾਰੀ. ਬਿਨਾ ਮਜ਼ਦੂਰੀ ਕੰਮ ਕਰਨ ਵਾਲਾ. "ਵਿਸਟਿ ਵਿਰੋਧੀ ਕੇਤੜੇ." (ਭਾਗੁ) ੩. ਭਦ੍ਰਾ. ਯੋਗਿਨੀ ਦਾ ਇੱਕ ਭੇਦ। ੪. ਦੇਖੋ, ਵ੍ਯਸ੍ਟਿ.


ਦੇਖੋ, ਵਿਸਟਿ.