ਵਿਸਨੁ ਦੇ ਚਰਣਾਂ ਤੋਂ ਪੈਦਾ ਹੋਈ, ਗੰਗਾ.
ਵਿਸਨੁ ਦੀ ਪਿਆਰੀ, ਲੱਛਮੀ.
nan
ਸੰਗ੍ਯਾ- ਵਿਸ (ਪਾਣੀ) ਦਾ ਪ੍ਰਸੂਨ (ਫੁੱਲ). ਜਲਜ. ਕਮਲ.
ਸੰ. ਵਿਸਫੁਲਿੰਗ. ਸੰਗ੍ਯਾ- ਅਗਨਿ ਦਾ ਕਣਕਾ. ਚਿੰਗਿਆੜੀ। ੨. ਚਮਕੀਲਾ ਕਣਕਾ.
ਫੋੜਾ. ਦੇਖੋ, ਬਿਸਫੋਟ.
ਦੇਖੋ, ਬਿਸਮਇ.