اُ توں شروع ہون والے پنجابی لفظاں دے معنےਦ

ਸੰਗ੍ਯਾ- ਦਿਲ ਪੁਰ ਪਹਿਰਾ ਰੱਖਣ ਦੀ ਕ੍ਰਿਯਾ. ਦਿਲ ਦੀ ਚੋਕੀਦਾਰੀ. ਦਿਲ ਨੂੰ ਬਾਹਰ ਨਾ ਜਾਣਦੇਣ ਦੀ ਸਾਵਧਾਨੀ. "ਦਿਲ ਦਰਵਾਨੀ ਜੋ ਕਰੇ ਦਰਵੇਸੀ ਦਿਲ ਰਾਸਿ." (ਵਾਰ ਮਾਰੂ ੧. ਮਃ ੧)


ਫ਼ਾ. [دِلدار] ਵਿ- ਦਿਲ ਰੱਖਣ ਵਾਲਾ. ਉਦਾਰ. ਦਾਤਾ। ੨. ਰਸੀਆ। ੩. ਪ੍ਯਾਰਾ. ਪ੍ਰੀਤਮ.