اُ توں شروع ہون والے پنجابی لفظاں دے معنےਅ

ਦੇਖੋ, ਅਠਾਰਹ.


ਵਿ- ਅਸ੍ਟਮ. ਆਠਵਾਂ. "ਅਠਿਓ ਸਿਰ ਢੋਰੈ ਨਵਮ ਨਿਹੋਰੈ." (ਰਾਮਾਵ)


ਸੰਗ੍ਯਾ- ਅੱਠ ਪੈਰਾਂ ਵਾਲਾ ਜੀਵ- ਠੂਹਾਂ. ਵ੍ਰਿਸ਼੍ਚਿਕ. ਬਿੱਛੂ. "ਮੰਤ੍ਰੀ ਹੋਇ ਅਠੂਹਿਆ, ਨਾਗੀ ਲਗੈ ਜਾਇ." (ਵਾਰ ਮਾਝ ਮਃ ੨)