اُ توں شروع ہون والے پنجابی لفظاں دے معنےਅ

ਵਿ- ਡੋਲਣ ਰਹਿਤ. ਅਚੰਚਲ. ਸ੍‌ਥਿਤ. ਕ਼ਾਯਮ.


ਵਿ- ਬਿਨਾ ਡੰਗ. ਦੰਸ਼ਨ (ਡਸਣ) ਬਿਨਾ. ਦੇਖੋ, ਡੰਗ.


ਸੰ. अदणड्य- ਅਦੰਡ੍ਯ. ਵਿ- ਜੋ ਦੰਡ ਯੋਗ੍ਯ ਨਹੀਂ. ਜਿਸ ਨੂੰ ਸਜ਼ਾ ਨਾ ਦਿੱਤੀ ਜਾ ਸਕੇ.