اُ توں شروع ہون والے پنجابی لفظاں دے معنےਵ

ਸਤਾਈ ਨਛਤ੍ਰਾਂ ਵਿੱਚੋਂ ਸੋਲਵਾਂ ਨਛਤ੍ਰ.


ਦੇਖੋ, ਵੈਸਾਖੀ.


ਸਿੰਗ. ਦੇਖੋ, ਵਿਖਾਣ.


ਦੇਖੋ, ਬਿਖਾਦ ਅਤੇ ਵਿਖਾਦ.


ਵਿਮ੍‍ਮਰਣ ਕਰਨਾ. ਭੁਲਾਉਣਾ। ੨. ਵਿਸਮਰਣ ਕਰਾਉਣਾ. "ਸਭਿ ਦੂਖ ਵਿਸਾਰਣਹਾਰਾ." (ਸੋਪੁਰਖੁ) ਜੋ ਸਾਡੇ ਚਿੱਤਾਂ ਤੋਂ ਦੁੱਖ ਦੂਰ ਕਰਦਾ ਹੈ. ਜਿਸ ਦੇ ਸਿਮਰਨ ਤੋਂ ਦੁੱਖ ਭੁੱਲ ਜਾਂਦੇ ਹਨ। ੩. ਦੂਖ ਦਾ ਅਰਥ ਦੋਸ ਭੀ ਹੈ. ਦੇਖੋ, ਦੂਖ ੨. ਸਾਡੇ ਦੋਸਾਂ ਨੂੰ ਭੁਲਾਉਣ ਵਾਲਾ.