nan
nan
ਦੇਖੋ, ਬਸਿਸਟ। ੨. ਦੇਖੋ, ਵਿਸਟੁ.
nan
ਰਾਮਾਨੁਜ ਦਾ ਠਹਿਰਾਇਆ ਸਿੱਧਾਂਤ, ਜਿਸ ਅਨੁਸਾਰ ਜੀਵਾਤਮਾ ਅਤੇ ਜਗਤ, ਬ੍ਰਹਮ ਤੋਂ ਭਿੰਨ ਹੋਣ ਪੁਰ ਭੀ ਵਾਸਤਵ ਵਿੱਚ ਭਿੰਨ ਨਹੀਂ ਵਿਸ਼ਿਸ੍ਟ ਦਾ ਅਰਥ ਹੈ ਵਿਸ਼ੇਸਣ ਯੁਕ੍ਤ ਬ੍ਰਹਮ.#ਕਾਰਣਾਵਸ੍ਥਾ (ਜਦ ਜੀਵ ਅਤੇ ਪ੍ਰਕ੍ਰਿਤਿ ਸੂਖਮ ਰੂਪ ਵਿੱਚ ਹੁੰਦੇ ਹਨ) ਅਤੇ ਕਾਰਯਾਵਸ੍ਥਾ (ਜਦ ਪ੍ਰਕ੍ਰਿਤਿ ਸ੍ਥੂਲ ਰੂਪ ਧਾਰਦੀ ਹੈ ਅਰ ਜੀਵ ਦੋਹਾਂ ਵਿੱਚ ਨਿਵਾਸ ਕਰਦੇ ਹਨ), ਇਨ੍ਹਾਂ ਦੋਹਾਂ ਹਾਲਤਾਂ ਵਿੱਚ ਵਿਸ਼ਿਸ੍ਟ (ਬ੍ਰਹਮ) ਇੱਕ ਰਸ ਰਹਿਂਦਾ ਹੈ, ਅਰ ਜੀਵ ਤਥਾ ਪ੍ਰਕ੍ਰਿਤਿ ਤੋਂ ਭਿੰਨ ਹੈ. ਸ਼ੰਕਰਾਚਾਰਯ ਦੇ ਮਤ ਤੋਂ ਇਹ ਵਿਰੁੱਧ ਅਦ੍ਵੈਤ ਮਤ ਹੈ, ਇਸ ਦਾ ਨਾਮ "ਭੇਦਾਭੇਦ ਵਾਦ" ਅਤੇ "ਦ੍ਵੈਤਾਦ੍ਵੈਤਵਾਦ" ਭੀ ਹੈ.
nan
nan
ਤੀਰ. ਦੇਖੋ, ਬਿਸਖ ੨.
ਸੰ. ਵਿਸ਼ੀਰ੍ਣ ਵਿ- ਸੁੱਕਿਆ. ਮੁਰਝਾਇਆ। ੨. ਬੁੱਢਾ ਹੋਇਆ. ਜਰਾ ਗ੍ਰਸ੍ਤ। ੩. ਪਾਟਿਆ. ਪੁਰਾਣਾ. ਦੇਖੋ, ਸ਼ੀਰਣ.
ਦੇਖੋ. ਵਿਖ। ੨. ਦੇਖੋ, ਵਿਸ਼੍ਵ। ੩. ਦੇਖੋ, ਵਿਸੁ ਸੰਸਾਰ.