اُ توں شروع ہون والے پنجابی لفظاں دے معنےਏ

ਕ੍ਰਿ. ਵਿ- ਇਉਂ. ਇਸ ਪ੍ਰਕਾਰ. ਐਸੇ. ਇਸ ਢਬ. "ਏਵ ਭਿ ਆਖਿ ਨ ਜਾਪਈ." (ਵਾਰ ਆਸਾ) ੨. ਸੰ. ਵ੍ਯ- ਨਿਸ਼ਚੇ ਨਾਲ. ਯਕੀਨਨ। ੩. ਭੀ। ੪. ਹੀ.


ਦੇਖੋ, ਇਵਜ.


ਇਤਨਾ ਵਡਾ. "ਏਵਡੁ ਊਚਾ ਹੋਵੈ ਕੋਇ." (ਜਪੁ)


ਇਤਨਾ ਵਡਾ. "ਨਖ ਏਵੜ ਹੈ ਜਾਂਕੋ." (ਬੰਨੋ)