اُ توں شروع ہون والے پنجابی لفظاں دے معنےਦ

ਵਿ- ਦਸ਼ ਗੁਣੀ. "ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਇ." (ਜਪੁ)


ਦਸੋਂ ਹੀ. ਦੇਖੋ, ਦਸਦੁਆਰ ਅਤੇ ਦਸਮੀ। ੨. ਦੱਸੇ. ਬਤਾਵੇ.


ਸੰਗ੍ਯਾ- ਦਸ਼ ਸੇਰ ਦਾ ਵੱਟਾ.


ਸੰ. दशोत्त्र. ਵਿ- ਸੌ ਤੋਂ ਦਸ ਉੱਪਰ. ਇੱਕ ਸੌ ਦਸ। ੨. ਕਿਸੇ ਗਿਣਤੀ ਤੋਂ ਦਸ ਉੱਪਰ.