ਦੇਖੋ, ਦੀਸਿ.
ਕ੍ਰਿ. ਵਿ- ਦ੍ਰਿਸ੍ਟਿ ਆਵਤ। ੨. ਦੇਖਦੇ. ਨਜਰ ਦੇ ਸੰਮੁਖ. "ਦੀਸਤ ਮਾਸੁ ਨ ਖਾਇ ਬਿਲਾਈ."#(ਰਾਮ ਮਃ ੫) ਭਾਵ- ਮਨ ਦੀ ਵ੍ਰਿੱਤੀ, ਭੋਗਦੇ ਸਾਮਾਨ ਮੌਜੂਦ ਹੋਣ ਪੁਰ ਭੀ ਉਪਰਾਮ ਹੈ.
ਦੇਖੋ, ਦਿਸਣਾ.
ਸੰ. दृशि- ਦ੍ਰਿਸ਼ਿ. ਸੰਗ੍ਯਾ- ਨਜਰ. ਦ੍ਰਿਸ੍ਟਿ. ਨਿਗਾਹ.
ਦ੍ਰਿਸ੍ਟਿ ਆਉਂਦਾ (ਦਿਖਾਈ ਦਿੰਦਾ). "ਦੀਸਿਆਵਤ ਹੈ ਬਹੁਤ ਭੀਹਾਲਾ." (ਆਸਾ ਮਃ ੫)
ਸੰ. ਦੇਸ਼ਿਕ. ਰਾਹ ਦੱਸਣ ਵਾਲਾ. ਗੁਰੂ. "ਕਰ ਸੁਕਦੀਸੰ." (ਦੱਤਾਵ) ਦੱਤ ਨੇ ਤੋਤਾ ਪੜ੍ਹਾਉਣ ਵਾਲੇ ਨੂੰ ਗੁਰੂ ਕਰਕੇ.
ਵਿ- ਦੀਰਘ. ਲੰਬਾ (ਲੰਮਾ). ੨. ਵਡਾ. "ਦੈਰੇ ਦੈਰੇ ਦੀਹ ਦਮਾਮਾ." (ਪਾਰਸਾਵ) ੩. ਗੁਰੁ ਅਕ੍ਸ਼੍ਰ. ਦੋ ਮਾਤ੍ਰਾ ਵਾਲਾ ਅੱਖਰ। ੪. ਡਿੰਗ. ਦਿਨ. ਦੇਖੋ, ਦਿਹ.
nan
nan
nan
ਸੰ. ਦਿਕ. ਦਿਸ਼ਾ. ਤ਼ਰਫ਼. "ਦੋਊ ਦੀਗ ਢੋਲ ਬਾਜੈ." (ਸਲੋਹ)
ਫ਼ਾ. [دیگر] ਵਿ- ਦੂਜਾ. ਦੂਸਰਾ। ੨. ਅਨ੍ਯ. ਹੋਰ। ੩. ਬੇਗਾਨਾ. ਓਪਰਾ.