nan
ਦੇਖੋ, ਦੀਕ੍ਸ਼ਾ.
ਦਾਨ ਕਰੀਜੈ. "ਦੀਜੈ ਨਾਮੁ ਰਹੈ ਗੁਨ ਗਾਇ." (ਬਸੰ ਮਃ ੯)
nan
ਸੰ. दृष्टि- ਦ੍ਰਿਸ੍ਟਿ. ਸੰਗ੍ਯਾ- ਨਜਰ. ਨਿਗਾਹ.
ਸੰਗ੍ਯਾ- ਦ੍ਰਿਸ੍ਟਿ ਬੰਦ ਕਰਨ ਦੀ ਕ੍ਰਿਯਾ. ਇੰਦ੍ਰਜਾਲ ਦਾ ਖੇਲ, ਜਿਸ ਤੋਂ ਹੋਰ ਦਾ ਹੋਰ ਦਿੱਸੇ. ਭਾਵ- ਹੱਥ ਦੀ ਅਜੇਹੀ ਚਾਲਾਕੀ ਕਿ ਤਮਾਸ਼ਾ ਦੇਖਣ ਵਾਲੇ ਅਸਲੀਅਤ ਨਾ ਵੇਖ ਸਕਣ. Legerdemain.
nan
ਦਿੱਤਾ. ਦੱਤ. "ਕਰਿ ਕਿਰਪਾ ਹਰਿਜਸ ਦੀਤ." (ਨਟ ਪੜਤਾਲ ਮਃ ੫) "ਤਿਸੁ ਅਭੈਦਾਨੁ ਦੀਤਾ." (ਬਿਲਾ ਮਃ ੫)
ਫ਼ਾ. [دید] ਵਿ- ਦੇਖਿਆ। ੨. ਸੰਗ੍ਯਾ- ਤਮਾਸ਼ਾ.
nan