nan
ਸੰਗ੍ਯਾ- ਜਿਸ ਨਾਲ ਖ਼ਸੂਸਿਯਤ ਕੀਤੀ ਜਾਵੇ. ਭੇਦ ਕਰਨ ਵਾਲਾ ਧਰਮ (ਗੁਣ). ਦੂਸਰੀ ਵਸ੍ਤੁ ਤੋਂ ਭਿੰਨ ਕਰਨ ਵਾਲੀ ਖ਼ਾਸ ਸਿਫ਼ਤ. adjective.
nan
nan
nan
ਦੇਖੋ, ਰੂਪਕ (ਅ).
nan
nan
ਸੰਗ੍ਯਾ- ਖ਼ਾਸਪਨ. ਖ਼ਸੂਸੀਯਤ.
nan
ਇੱਕ ਅਰਥਾਲੰਕਾਰ. (ਵਿਸ਼ੇਸ- ਜਾਦਾ, ਉਕਤਿ- ਕਹਿਣਾ) ਕਾਰਣ ਦੇ ਮੌਜੂਦ ਹੋਣ ਪੁਰ ਭੀ ਕਾਰਯ ਦਾ ਨਾ ਹੋਣਾ, ਐਸਾ ਵਰਣਨ "ਵਿਸ਼ੇਸੋਕ੍ਤਿ" ਦਾ ਰੂਪ ਹੈ.#ਕਾਰਣ ਤੇ ਕਾਰਯ ਹੁਇ ਨਾਹੀ,#ਕਹੈਂ ਵਿਸ਼ੇਸੋਕ੍ਤੀ ਬੁਧ ਤਾਹੀ. (ਗਰਬਗੰਜਨੀ)#ਉਦਾਹਰਣ-#ਸੋਚੈ ਸੋਚਿ ਨ ਹੋਵਈ, ਜੋ ਸੋਚੀ ਲਖਵਾਰ,#ਚੁਪੈ ਚੁਪ ਨ ਹੋਵਈ, ਜੋ ਲਾਇਰਹਾ ਲਿਵਤਾਰ,#ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆਭਾਰ#(ਜਪੁ)#ਦਿਨ ਦਿਨੁ ਕਰਤ ਭੋਜਨ ਬਹੁ ਬਿੰਜਨ#ਤਾਂਕੀ ਮਿਟੈ ਨ ਭੂਖਾ. (ਧਨਾ ਮਃ ੫)#ਅੰਦਰ ਸਭਾ ਦੁਸਾਸਨੈ ਮੱਥੇਵਾਲ ਦ੍ਰੋਪਤੀ ਆਂਦੀ,#ਦੂਤਾਂ ਨੂੰ ਫੁਰਮਾਇਆ, ਨੰਗੀ ਕਰੋ ਪੰਚਾਲੀਬਾਂਦੀ,#ਕੱਪੜਕੋਟ ਉਸਾਰਿਅਨੁ ਥੱਕੇ ਦੂਤ, ਨ ਪਾਰਵਸਾਂਦੀ. (ਭਾਗੁ)#ਨਗਨ ਕਰਨ ਦਾ ਪੂਰਨ ਕਾਰਣ ਹੋਣ ਪੁਰ ਭੀ ਕਾਰਯ ਨਹੀਂ ਹੋਇਆ.#(ਅ) ਜੇ ਐਸਾ ਵਰਣਨ ਹੋਵੇ ਕਿ ਕਾਰਣ ਦੇ ਹੋਣ ਪੁਰ ਇਸ ਲਈ ਕਾਰਯ ਨਹੀਂ ਹੋਇਆ, ਤਦ ਵਿਸ਼ੇਸੋਕ੍ਤਿ ਦੀ "ਉਕ੍ਤ ਨਿਮਿੱਤਾ" ਸੰਗ੍ਯਾ ਹੁੰਦੀ ਹੈ.#(ੲ) ਜੇ ਸਬਬ (ਕਾਰਣ) ਨਾ ਦੱਸਿਆ ਜਾਵੇ, ਤਦ "ਅਨੁਕ੍ਤਨਿਮਿੱਤਾ." ਭੇਦ ਹੁੰਦਾ ਹੈ.#(ਸ) ਜਿਸ ਥਾਂ ਇਹ ਨਾ ਜਾਣਿਆ ਜਾਵੇ ਕਿ ਕਿਉਂ ਕਾਰਣ ਦੇ ਹੋਣ ਪੁਰ ਭੀ ਕਾਰਯ ਨਹੀਂ ਹੋਇਆ, ਉਸ ਜਗਾ ਵਿਸ਼ੇਸੋਕ੍ਤਿ ਦਾ ਭੇਦ "ਅਚਿੰਤਾ ਨਿਮਿੱਤਾ" ਹੋਇਆ ਕਰਦਾ ਹੈ.
nan