ਵਿ- ਮਤਾਂਧ. ਮਜਹਬ ਦੇ ਅਭਿਮਾਨ ਵਿੱਚ ਪਾਗਲ ਹੋਇਆ. "ਖਬਰਿ ਨ ਕਰਹਿ ਦੀ ਦੀਨ ਕੋ ਬਉਰੇ!" (ਆਸਾ ਕਬੀਰ)
nan
ਵਿ- ਦੀਨਾਂ ਪੁਰ ਕ੍ਰਿਪਾ ਕਰਨ ਵਾਲਾ. ਦੀਨਕ੍ਰਿਪਾਲ. "ਮੋਹਨ ਦੀਨਕਿਰਪਾਈ." (ਮਾਰੂ ਮਃ ੫)
ਸੰ. ਸੰਗ੍ਯਾ- ਗਰੀਬੀ. ਦਰਿਦ੍ਰਤਾ। ੨. ਉਦਾਸੀ. ਮਨ ਦੀ ਖਿੰਨ ਦਸ਼ਾ। ੩. ਅਪਮਾਨਭਰੀ ਨੰਮ੍ਰਤਾ.
nan
nan
nan
nan
nan
nan
ਵਿ- ਦੀਨਦਯਾਲੁ. ਦੀਨਾਂ ਉੱਪਰ ਦਯਾ ਕਰਨ ਵਾਲਾ. "ਕਰ ਦੇਇ ਰਾਖਹੁ, ਗੋਬਿੰਦ ਦੀਨਦਇਆਰਾ!" (ਬਿਲਾ ਛੰਤ ਮਃ ੫) "ਦੀਨਦਇਆਲ ਸਦਾ ਦੁਖ ਭੰਜਨ." (ਧਨਾ ਮਃ ੯) "ਦੀਨਦਯਾਲ ਪੁਰਖ ਪ੍ਰਭੁ ਪੂਰਨ." (ਸਵੈਯੇ ਸ੍ਰੀ ਮੁਖਵਾਕ ਮਃ ੫)
nan