اُ توں شروع ہون والے پنجابی لفظاں دے معنےਚ

ਕੀਟ- ਕੀਟੀ. ਕੀੜਾ- ਕੀੜੀ ਚ੍ਯੂੰਟੀ. "ਚੀਟੀ ਚੀਟਾ ਬਿਲ ਸੇ ਨਿਕਸ." (ਭਾਗੁ ਕ) "ਚੀਟੀ ਹੋਇ ਚੁਨਿ ਖਾਈ." (ਰਾਮ ਕਬੀਰ) ਇਸ ਥਾਂ ਭਾਵ ਨੰਮ੍ਰਤਾ ਤੋਂ ਹੈ. "ਚੀਟੀ ਤੇ ਕੁੰਚਰ ਅਸਥੂਲਾ." (ਚੌਪਈ).


ਸੰ. ਚੀਨਕ. ਸੰਗ੍ਯਾ- ਇੱਕ ਅੰਨ, ਜੋ ਸਾਂਉਣੀ ਦੀ ਫ਼ਸਲ ਵਿੱਚ ਹੁੰਦਾ ਹੈ.#L. Panicum miliaceum. ਅੰ. Common millet).