ਸੰਗ੍ਯਾ- ਲੰਮਾਂ ਬਾਂਸ, ਜਿਸ ਦੇ ਸਿਰੇ ਪੁਰ ਲੋਹੇ ਦਾ ਅਰਧਚੰਦ੍ਰ ਦੇ ਆਕਾਰ ਦਾ ਦਾਤ ਹੋਵੇ. ਇਸ ਨਾਲ ਬਿਰਛਾਂ ਦੀਆਂ ਟਾਹਣੀਆਂ ਕੱਟ ਲਈਦੀਆਂ ਹਨ.
ਸੰਗ੍ਯਾ- ਸੰਚਾ. ਕਲਬੂਤ (ਕਾਲਬੁਦ). ੨. ਠੱਟਰ. ਪਿੰਜਰ.
ਦੇਖੋ, ਢਾਂਢੋ.
ਡਿੰਗ. ਸੰਗ੍ਯਾ- ਡੰਗਰ. ਪਸ਼ੂ.
ਕ੍ਰਿ- ਢਕਣਾ. ਆਛਾਦਨ ਕਰਨਾ. ਕੱਜਣਾ.