nan
nan
ਸੰਗ੍ਯਾ- ਧਨ- ਈਸ਼. ਧਨ ਦਾ ਈਸ਼੍ਵਰ. ਧਨਪਤਿ. ਕੁਬੇਰ। ੨. ਦੌਲਤਮੰਦ.
nan
nan
nan
nan
ਸੰ. धनञ्जय. ਵਿ- ਧਨ ਜਿੱਤਣ ਵਾਲਾ. ਜਿੱਤਕੇ ਧਨ ਪ੍ਰਾਪਤ ਕਰਨ ਵਾਲਾ। ੨. ਸੰਗ੍ਯਾ- ਕਰਤਾਰ. ਜਿਸ ਦੀ ਸੇਵਾ ਤੋਂ ਧਨ ਦੀ ਪ੍ਰਾਪਤੀ ਹੁੰਦੀ ਹੈ. "ਧਨੰਜੈ ਜਲਿ ਬਲਿ ਹੈ ਮਹੀਐ." (ਮਾਰੂ ਸੋਲਹੇ ਮਃ ੫) ੪. ਅਰਜੁਨ, ਜੋ ਧਨੁਸ ਦ੍ਵਾਰਾ ਧਨ ਜਿੱਤਦਾ ਹੈ। ੫. ਵਿਸਨੁ। ੬. ਦਸ ਪ੍ਰਾਣਾਂ ਵਿੱਚੋਂ ਇੱਕ ਪਵਨ, ਜਿਸ ਕਰਕੇ ਪ੍ਰਾਣਵਿਯੋਗ ਪਿੱਛੋਂ ਦੇਹ ਫੁੱਲ ਜਾਂਦੀ ਹੈ. ਦੇਖੋ, ਦਸ ਪ੍ਰਾਣ.
nan
ਸੰ. ਧਨ੍ਵੰਤਰਿ. "ਧਰ ਅਵਤਾਰ ਧਨੰਤਰ ਜਾਈ." (ਧਨੰਤਰਾਵ) ਦੇਖੋ, ਧਨ੍ਵੰਤਰਿ.
nan