ਸੰ. दीर्घदर्शिन. ਵਿ- ਦੂਰੰਦੇਸ਼. ਲੰਮੀ ਨਜਰ ਨਾਲ ਦੇਖਣ ਵਾਲਾ. "ਦੀਰਘਦਰਸੀ ਜੇ ਮਤਿਵਾਨ." (ਨਾਪ੍ਰ)
nan
ਸੰਗ੍ਯਾ- ਲੰਮੀ ਨਜਰ. ਦੂਰੰਦੇਸ਼ੀ.
nan
nan
ਡਿੰਗ. ਸੰਗ੍ਯਾ- ਗਠਾ. ਪਿਆਜ। ੨. ਕੇਲਾ.
ਦੀਰ੍ਘ ਹੈ ਵਪੁ (ਦੇਹ) ਜਿਸ ਦਾ ਦੇਖੋ, ਦੀਰਘਕਾਯ.
ਵਿ- ਲੰਮੀਆਂ ਬਾਹਾਂ ਵਾਲਾ.
ਵਿ- ਵਡਾ ਰੋਗ. ਚਿਰ ਰਹਿਣ ਵਾਲਾ. ਰੋਗ. ਪੁਰਾਣਾ ਰੋਗ. "ਹਉਮੈ ਦੀਰਘਰੋਗ ਹੈ." (ਵਾਰ ਆਸਾ)
nan
ਵਿ- ਜਿਸ ਦੀ ਉਮਰ ਵਡੀ ਹੈ. ਚਿਰਜੀਵੀ। ੨. ਸੰਗ੍ਯਾ- ਕਾਉਂ। ੩. ਮਾਰਕੰਡੇਯ ਰਿਖੀ। ੪. ਸਿੰਮਲ ਬਿਰਛ। ੫. ਕੋਈ ਜੀਵ ਅਥਵਾ ਬਿਰਛ ਆਦਿਕ ਜੋ ਚਿਰ ਤਕ ਨਾ ਮਰੇ.
ਸੰ. ਦੀਰ੍ਣ. ਵਿ- ਪਾਟਿਆ ਹੋਇਆ। ੨. ਵਿਦੀਰਣ ਕੀਤਾ. ਪਾੜਿਆ. ਚੀਰਿਆ.