اُ توں شروع ہون والے پنجابی لفظاں دے معنےਵ

ਦੇਖੋ, ਬਿਹਾਰੀ.


ਦੇਖੋ, ਬਿਹਾਉਣਾ.


ਸੰ. ਵਿ- ਵਿਧਿ ਨਾਲ ਸਮਝਾਇਆ ਹੋਇਆ ਕਰਨ ਯੋਗ੍ਯ ਠਹਿਰਾਇਆ ਹੋਇਆ.


ਕਾਵ੍ਯ ਅਨੁਸਾਰ ਹਾਵ ਦਾ ਇੱਕ ਭੇਦ-#ਬੋਲਨ ਕੇ ਸਮਾਯੇ ਵਿਖੇ ਬੋਲਨ ਦੇਯ ਨ ਲਾਜ। ਵਿਚਿਤ੍ਰਹਾਵ ਤਾਂਸੋਂ ਕਹੈਂ ਕੇਸ਼ਵ ਕਵਿ ਕਵਿਰਾਜ." (ਰਸਿਕਪ੍ਰਿਯਾ) ਦੇਖੋ, ਹਾਵ ਅਤੇ ਭਾਵ.


ਦੇਖੋ, ਬਿਹੀਨ.


ਸੰਗ੍ਯਾ- ਵਿਸ. ਜਹਰ.


ਵਿ- ਜ਼ਹਰੀਲਾ.