ਸੰਗ੍ਯਾ- ਤੇਜ਼ ਪਚਾਵੇ ਦੀ ਅੱਗ ਨਾਲ ਢਲਕੇ ਬਣਿਆ ਹੋਇਆ ਇੱਟਾਂ ਦਾ ਭਿੱਟਾ, ਜੋ ਪੱਥਰ ਦੀ ਸ਼ਕਲ ਦਾ ਹੁੰਦਾ ਹੈ।
ਸੰ. ਖੋਟ ਕ੍ਸ਼ਯਕਾਰ. ਸੰਗ੍ਯਾ- ਖੋਟ (ਬਲਗਮ) ਦਾ ਕੰਠ ਵਿੱਚੋਂ ਕੱਢਣਾ. ਖੰਘਹਾਰ। ੨. ਖੰਘ ਦੇ ਕਾਰਣ ਛਾਤੀ ਵਿੱਚੋਂ ਨਿਕਲੀ ਹੋਈ ਬਲਗਮ.
nan
nan
nan
ਸੰ. ਸੰਕ੍ਸ਼ਾਲਨ. ਕ੍ਰਿ- ਚੰਗੀ ਤਰਾਂ ਧੋਣ ਦੀ ਕ੍ਰਿਯਾ.
nan
ਕ੍ਰਿ- ਖੰਘ (ਕੰਠ) ਸਾਫ ਕਰਨ ਲਈ ਸ੍ਵਾਸ ਨੂੰ ਜ਼ੋਰ ਨਾਲ ਬਾਹਰ ਕੱਢਣਾ.
ਸੰਗ੍ਯਾ- ਕੰਠ ਦਾ ਉੱਚਾ ਸੁਰ, ਜੋ ਬਲਗਮ ਸਾਫ਼ ਕਰਨ ਲਈ ਕੱਢੀਦਾ ਹੈ.
nan