ਦੇਖੋ, ਬਿਕਾਰ. "ਜਿਤੁ ਖਾਧੈ ਤਨੁ ਪੀੜੀਐ, ਮਨ ਮਹਿ ਚਲਹਿ ਵਿਕਾਰ." (ਸ੍ਰੀ ਮਃ ੧)
ਦੇਖੋ, ਬਿਕਾਰੀ.
ਦੇਖੋ, ਬਿਕਾਰ। ੨. ਬੇਕਾਰ. ਨਿਕੰਮਾ। ੩. ਨਿਸਫਲ. "ਸੇਜੈ ਕੰਤੁ ਨ ਆਇਓ, ਏਵੈ ਭਇਆ ਵਿਕਾਰੁ." (ਮਃ ੩. ਵਾਰ ਸੂਹੀ) ਸਾਰਾ ਸਿੰਗਾਰ ਨਿਸਫਲ ਹੋਇਆ.
ਦੇਖੋ, ਬਿਕਾਲ.
nan
ਵਿਕ੍ਰਯ ਹੁੰਦੇ. ਵਿਕਦੇ. "ਖੰਭ ਵਿਕਾਂਦੜੇ ਜੇ ਲਹਾਂ." (ਸਵਾ ਮਃ ੫)
nan
ਸੰ. ਸੰਗ੍ਯਾ- ਅੱਕ. ਆਕ। ੨. ਸੰ. ਵਿਕੀਰ੍ਣ. ਵਿ- ਫੈਂਕਿਆ (ਵਗਾਹਿਆ) ਹੋਇਆ। ੩. ਖਿੰਡਿਆ ਹੋਇਆ. "ਅੰਙਣ ਪਰੇ ਵਿਕੀਰਣ ਸੋਹੈਂ." (ਗੁਪ੍ਰਸੂ) ੪. ਪ੍ਰਸਿੱਧ. ਮਸ਼ਹੂਰ.
nan
nan
ਸੰ. ਵਿ- ਜੋ ਕੁੰਠ (ਖੁੰਢਾ) ਨਹੀਂ. ਤਿੱਖਾ। ੨. ਦੇਖੋ, ਬੈਕੁੰਠ.
ਵਿ- ਵ੍ਯਾਕੁਲਤਾ ਵਾਲੀ. ਹੈਰਾਨ ਪਰੇਸ਼ਾਨ. "ਹਉ ਭਾਲਿ ਵਿਕੁੰਨੀ ਹੋਈ." (ਮਃ ੧. ਵਾਰ ਮਾਝ)