ਦੇਖੋ, ਦ੍ਵਾਰਾਵਤੀ.
ਦ੍ਵਾਰਿਕੇਯ. ਵਿ- ਦ੍ਵਾਰਕਾ ਨਾਲ ਸੰਬੰਧ ਰੱਖਣ ਵਾਲਾ। ੨. ਸੰਗ੍ਯਾ- ਕ੍ਰਿਸਨਦੇਵ. (ਸਨਾਮਾ)
ਸੰਗ੍ਯਾ- ਦ੍ਵਾਰਕਾ ਵਾਲੇ (ਕ੍ਰਿਸਨ ਜੀ) ਦੀ ਰਾਣੀ, ਯਮੁਨਾ. (ਸਨਾਮਾ)
ਸੰਗ੍ਯਾ- ਦ੍ਵਾਰਕਾ ਦਾ ਸ੍ਵਾਮੀਂ, ਕ੍ਰਿਸਨ ਦੇਵ. (ਸਨਾਮਾ)
ਸੰਗ੍ਯਾ- ਦ੍ਵਾਰਪਾਲ. ਡਿਹੁਡੀ ਬਰਦਾਰ. ਦਰਵਾਜ਼ੇ ਦਾ ਪਹਿਰੂ.
ਦੇਖੋ, ਬਾਰ.
ਸੰਗ੍ਯਾ- ਦ੍ਵਾਰਿਕਾ. "ਕਾਸੀ ਕਾਂਤੀ ਪੁਰੀ ਦੁਆਰਾ." (ਮਾਰੂ ਸੋਲਹੇ ਮਃ ੧) ੨. ਦਰਵਾਜ਼ਾ. ਦ੍ਵਾਰ। ੩. ਵ੍ਯ- ਜਰੀਅ਼ਹ ਸੇ. ਵਸੀਲੇ ਤੋਂ. "ਗੁਰ ਦੁਆਰੈ ਕੇ ਪਾਵਏ. (ਆਸਾ ਛੰਤ ਮਃ ੩)

ਦ੍ਵਾਰ (ਦਰ) ਤੇ, ਬੂਹੇ ਉੱਪਰ. ਦੇਖੋ, ਦੁਆਰ। ੨. ਦ੍ਵਾਰਾ. ਮਾਰਫਤ. ਦੇਖੋ, ਦੁਆਰਾ ੩.
ਦੇਖੋ, ਦ੍ਵਾਰਾਵਤੀ.