ਅਦੁਤੀ. ਦੇਖੋ, ਅਦ੍ਵਯ. "ਆਦਿ ਪੁਰਖ ਅਦ੍ਵੈ." (ਅਕਾਲ)
ਅ਼. [ادنی ٰ] ਵਿ- ਨੀਚ. ਕਮੀਨਾ. ਤੁੱਛ.
ਅ਼. [ادب] ਸੰਗ੍ਯਾ- ਆਦਰ. ਸਨਮਾਨ. ਇਸ਼ਸ੍ਟਾਚਾਰ. "ਹਾਦੀਯੇ ਰਾਹੇ ਖ਼ੁਦਾ ਆਮਦ ਅਦਬ। ਬੇ ਅਦਬ ਖ਼ਾਲੀਸ੍ਤ ਅਜ਼ ਅਲਤਾਫ਼ੇ ਰੱਬ." (ਜਿੰਦਗੀ) ੨. ਨਿਯਮ. ਕ਼ਾਇਦਾ। ੩. ਸਦਾਚਾਰ ਵਾਲਾ ਸਾਹਿਤ੍ਯ.

nan
nan
nan
nan
ਸੰ. अद्भुत. ਵਿ- ਅਣੋਖਾ. ਅਜੀਬ।#੨. ਹੈਰਾਨ ਕਰਨ ਵਾਲਾ। ੩. ਕਾਵ੍ਯ ਅਨੁਸਾਰ ਨੌ ਰਸਾਂ ਵਿੱਚੋਂ ਇੱਕ ਰਸ. ਦੇਖੋ, ਰਸ.
ਦੇਖੋ, ਮਹਰਾਵਣ.
ਸੰ. ਅਦਮ੍ਯ. ਵਿ- ਜਿਸ ਨੂੰ ਦਮਨ ਨਾ ਕਰ ਸਕੀਏ. ਅਜੀਤ. ਜੋ ਦਬੇ ਨਾ। ੨. ਅ਼. [عدم] ਅ਼ਦਮ. ਸੰਗ੍ਯਾ- ਗ਼ੈਰਹਾਜ਼ਰੀ. ਅਣਹੋਂਦ ਅਨੁਪਿਸ੍ਥਤਿ. ਮੌਜੂਦਗੀ ਦਾ ਅਭਾਵ। ੩. ਪਰਲੋਕ.