اُ توں شروع ہون والے پنجابی لفظاں دے معنےਅ

ਦੇਖੋ, ਆਦਰਸ਼। ੨. ਦੇਖੋ, ਅਦ੍ਰਿਸ਼੍ਯ.


ਸੰ. ਆਰ੍‍ਦ੍ਰਕ. ਸੰਗ੍ਯਾ- ਆਦਾ. ਹਰੀ ਸੁੰਢ.


ਵਿ- ਦ੍ਰਵ੍ਯ ਰਹਿਤ. ਨਿਰਧਨ। ੨. ਅਮੋਲ (ਅਮੂਲ੍ਯ). ਜਿਸ ਦੀ ਕੀਮਤ ਨਾ ਹੋਵੇ. "ਸੁ ਬਾਜੀ ਅਦਰਬੰ." (ਗ੍ਯਾਨ)


ਦੇਖੋ, ਅਦਿਸਟ ੧. ਅਤੇ ੩.


ਅਜੇਹੀ ਬੁਝਾਰਤ ਜਿਸ ਦਾ ਅਰਥ ਦਿਖਾਈ ਨਾ ਦੇਵੇ. ਭਾਵ- ਪੇਚ ਨਾਲ ਜਿਸ ਵਿੱਚ ਬੁਝਾਰਤ ਦਾ ਭਾਵ ਗੁਪਤ ਰੱਖਿਆ ਗਿਆ ਹੈ. ਪੰਜਾਬੀ ਵਿੱਚ ਇਸ ਦਾ ਉੱਚਾਰਣ ਦ੍ਰਿਸ੍ਟਕੂਟ ਹੋ ਗਿਆ ਹੈ.


ਸੰ. अध्श्य. ਵਿ- ਜੋ ਦੇਖਿਆ ਨਾ ਜਾਵੇ. ਅਣਡਿੱਠ. ਗ਼ਾਬਿ.