اُ توں شروع ہون والے پنجابی لفظاں دے معنےਵ

ਜ਼ਹਰੀਲਾ। ੨. ਵੇਖਿਆ. ਨਜਰ ਆਇਆ। ੩. ਵਿਸ਼ੇਸ ਕਰਕੇ ਗੁਮਰਾਹ ਹੋਇਆ.


ਸੰਗ੍ਯਾ- ਅਣਬਣ. ਨਾਚਾਕੀ. "ਲੋਭ ਮੋਹ ਸਿਉ ਗਈ ਵਿਖੋਟਿ." (ਪ੍ਰਭਾ ਅਃ ਮਃ ੫) ਦੇਖੋ, ਬਿਖੋਟਿ.


ਦੇਖੋ, ਬਿਖਮ. "ਸੰਨੀ ਦੋਨਿ ਵਿਖੰਮ ਥਾਇ." (ਪਾਉੜੀ ਮਃ ੫. ਵਾਰ ਗਉ ੧)