ਵਿ- ਦ੍ਵਿਤੀਯ ਰਹਿਤ. ਇੱਕੋ. ਲਾਸਾਨੀ. ਅਦੁਤੀ. "ਅਦ੍ਵਿਯ ਅਮਰ." (ਗ੍ਯਾਨ)
nan
ਸੰ. ਅਦ੍ਵੇਸ. ਵਿ- ਦ੍ਵੇਸ (ਵੈਰ) ਰਹਿਤ। ੨. ਈਰਖਾ ਬਿਨਾ.
ਦੇਖੋ, ਅਦ੍ਵਯ.
ਦੇਖੋ, ਅਦ੍ਵੇਖ.
ਸੰ. ਵਿ- ਇਕੱਲਾ. ਦ੍ਵੈਤ (ਦੂਜੇ) ਬਿਨਾ। ੨. ਸੰਗ੍ਯਾ- ਕਰਤਾਰ, ਜੋ ਅਦੁਤੀ (ਲਾਸਾਨੀ) ਹੈ.
ਸੰ. ਵੇਦਾਂਤਮਤ. ਉਹ ਸਿੱਧਾਂਤ ਜਿਸ ਵਿੱਚ ਸਿੱਧ ਕੀਤਾ ਹੈ ਕਿ ਕਰਤਾਰ ਬਿਨਾ ਹੋਰ ਕੁਝ ਨਹੀਂ. . ਵਾਹਿਗੁਰੂ ਹੀ ਜਗਤ ਦਾ ਉਪਾਦਾਨ ਅਤੇ ਨਿਮਿੱਤ ਕਾਰਣ ਹੈ.
nan
nan
nan
ਅ਼. [ادا] ਸੰਗ੍ਯਾ- ਤ਼ਰਜ਼. ਢੰਗ. ਚਾਲ. "ਅਦਭੁਤ ਅਦਾਇ ਤਾਂਕੀ." (ਰਾਮਾਵ)#੨. ਵਾਕ੍ਯਰਚਨਾ। ੩. ਚੁਕਾਉਣਾ. ਹ਼ਿਸਾਬ ਬੇਬਾਕ ਕਰਨਾ। ੪. ਭਾਵ ਨੂੰ ਪਰਤੱਖ ਕਰਕੇ ਦੱਸਣਾ। ੫. ਅ਼. [عداء] ਅ਼ਦਾ. ਖੰਡਨ. ਰੱਦ. ਦੂਰ ਕਰਨਾ. "ਤੇਰੋ ਹੁਕਮ ਕਰਹਿਂਗੇ ਅਦਾ। ਗੁਰੁ ਕੇ ਸੰਗ ਰਹੈਂਗੇ ਸਦਾ." (ਗੁਪ੍ਰਸੂ) ੬. ਵਿ- ਤਬਾਹ. ਬਰਬਾਦ. "ਇਸ ਥਲ ਤੇ ਤੂੰਹੀ ਹੁਇ ਅਦਾ." (ਗੁਪ੍ਰਸੂ)