اُ توں شروع ہون والے پنجابی لفظاں دے معنےਵ

ਸੰ. ਵਿ- ਗਤ. ਬਹੁਤ ਗਿਆ ਹੋਇਆ। ੨. ਨਾਸ਼ ਹੋਇਆ। ੩. ਮਰਿਆ ਹੋਇਆ। ੪. ਦੂਰ ਗਿਆ ਹੋਇਆ। ੫. ਖ਼ਬਰਦਾਰ.


ਸੰਗ੍ਯਾ- ਮੰਦਗਤਿ. ਅਪਗਤਿ, "ਅਹੰਕਾਰਿ ਮੁਏ ਸੇ ਵਿਗਤੀ ਗਏ." (ਮਃ ੩. ਵਾਰ ਮਾਰੂ ੧)


ਦੇਖੋ, ਬਿਗਰਨਾ.


ਦੇਖੋ, ਬਿਗੜਿਆ ਤਿਗੜਿਆ.


ਦੇਖੋ, ਬਿਕਾਸ ਅਤੇ ਵਿਕਾਸ.


ਕ੍ਰਿ- ਖਿੜਨਾ। ੨. ਪ੍ਰਸੰਨ ਹੋਣਾ. ਦੇਖੋ, ਵਿਕਾਸ.