ਵਿ- ਅਦਾਲਤ ਕਰਨ ਵਾਲਾ. ਨਿਆਂਉ ਕਰਨ ਵਾਲਾ। ੨. ਸੰਗ੍ਯਾ- ਜੱਜ. ਨ੍ਯਾਯਾਧੀਸ਼.
nan
nan
ਅ਼. [عداوت] ਸੰਗ੍ਯਾ- ਦੁਸ਼ਮਨੀ. ਵੈਰ. "ਤੂੰ ਕਰੇਂ ਅਦਾਵਤ ਗੁਰੂ ਨਾਲ." (ਜੰਗਨਾਮਾ)
nan
ਸੰ. अद्दष्ट ਅਦ੍ਰਿਸ੍ਟ ਵਿ- ਨਾ ਦੇਖਿਆ. ਅਣਡਿੱਠ। ੨. ਸੰਗ੍ਯਾ- ਕਰਤਾਰ. "ਸਹਜੇ ਆਦਿਸਟੁ ਪਛਾਣੀਐ." (ਸ੍ਰੀ ਅਃ ਮਃ ੩) ੩. ਕਰਮ। ੪. ਪ੍ਰਾਰਬਧ.
ਅਦ੍ਰਿਸ੍ਟ ਵਿੱਚ. "ਚਿਤੁ ਅਦਿਸਟਿ ਲਗਾਈ." (ਰਾਮ ਅਃ ਮਃ ੩)
ਦੇਖੋ, ਅਦਿਸਟ.
ਵਿ- ਦੀਖ੍ਯਾ (ਦੀਕ੍ਸ਼ਾ) ਰਹਿਤ. ਜਿਸ ਨੇ ਗੁਰੁਦੀਕ੍ਸ਼ਾ ਧਾਰਣ ਨਹੀਂ ਕੀਤੀ। ੨. ਅਣਡਿੱਠ. ਜੋ ਦੇਖਣ ਵਿੱਚ ਨਹੀਂ ਆਇਆ.
nan
ਦੇਖੋ, ਆਦਿਤ੍ਯ.