nan
nan
ਸੰ. दुह्. ਧਾ- ਦੁੱਖ ਦੇਣਾ, ਹਿੰਸਾ ਕਰਨਾ, ਦੁੱਧ ਚੋਣਾ। ੨. ਸੰਗ੍ਯਾ- ਦੋਹਨ. ਦੁੱਧ ਚੋਣ ਦੀ ਕ੍ਰਿਯਾ. "ਗਲਾ ਬਾਂਧਿ ਦੁਹ ਲੇਇ ਅਹੀਰ." (ਸਾਰ ਨਾਮਦੇਵ) ੩. ਸੰ. ਦ੍ਵਿ. ਦੋ. "ਦੁਤੀਆ ਦੁਹ ਕਰਿ ਜਾਨੇ ਅੰਗ." (ਗਉ ਕਬੀਰ ਥਿਤੀ) ਮਾਇਆ ਅਤੇ ਬ੍ਰਹਮ੍.
ਦੇਖੋ, ਦੁਸਾਸਨ. "ਦੁਹਸਾਸਨ ਕੀ ਸਭਾ ਦ੍ਰੋਪਤੀ ਅੰਬਰ ਲੇਤ ਉਬਾਰੀਅਲੇ." (ਮਾਲੀ ਨਾਮਦੇਵ)
nan
nan
ਦੇਖੋ, ਦੁਸੀਲ.
ਸੰ. ਦੁਸ੍ਕਰ. ਵਿ- ਜੋ ਮੁਸ਼ਕਿਲ ਨਾਲ ਹੋ ਸਕੇ. ਜਿਸ ਦਾ ਕਰਨਾ ਔਖਾ ਹੋਵੇ.
ਸੰ. ਦੁਸ੍ਕਰ੍ਮ. ਸੰਗ੍ਯਾ- ਨੀਚ ਕਰਮ. ਖੋਟਾ ਕਰਮ. ਕੁਕਰਮ. "ਕਰੈ ਦੁਹਕਰਮ, ਦਿਖਾਵੈ ਹੋਰ." (ਗਉ ਮਃ ੫) ਦਿਖਾਉਂਦਾ ਹੈ ਸ਼ੁਭ ਕਰਮ.